Meanings of Punjabi words starting from ਛ

ਦੇਖੋ, ਛਪਾਉ. "ਕਰ੍ਯੋ ਛਪਾਵ ਮਹਿਦ ਛਲ ਠਾਨ੍ਯੋ." (ਗੁਪ੍ਰਸੂ)


ਕ੍ਰਿ. ਵਿ- ਲੁਕਕੇ. "ਬਲ ਬੰਚ ਚਪਿ ਕਰਤ ਉਪਾਵਾ." (ਸਵੈਯੇ ਸ੍ਰੀ ਮੁਖਵਾਕ ਮਃ ੫)


ਦੇਖੋ, ਛੱਪਯ। ੨. ਦੇਖੋ, ਛਪਣਾ.


ਸਟ੍‌ ਪੰਚਾਸ਼ਤ੍‌. ਪੰਜਾਹ ਉੱਪਰ ਛੀ- ੫੬.


ਸ਼ੋਭਾ. ਦੇਖੋ, ਛਬਿ। ੨. ਫ਼ਾ. [شب] ਸ਼ਬ. ਰਾਤ੍ਰਿ. ਰਾਤ. ਦੇਖੋ, ਛਬਿ ੫.


ਸੰਗ੍ਯਾ- ਛਪਕੀ. ਛਿਪਕਲੀ. ਕਿਰਲੀ.