Meanings of Punjabi words starting from ਸ਼

ਅ਼. [شرارت] ਸ਼ੱਰ ਦਾ ਭਾਵ. ਬੁਰਾਈ. ਬਦੀ. ਦੇਖੋ, ਸਰ ੧੫.


ਅ਼. [شرارہ] ਸੰਗ੍ਯਾ- ਚਿੰਗਿਆੜਾ. ਵਿਸਫੁਲਿੰਗ. ਅੱਗ ਦੀ ਚਿਣਗ.


ਫ਼ਾ. [شریعت پرست] ਵਿ- ਧਰਮ ਪਾਲਕ. ਧਰਮ ਰੱਖਕ.