Meanings of Punjabi words starting from ਨ

ਨਿਵਾਰਣ ਹੋਈ. ਨਿਵ੍ਰਿੱਤ ਹੋਈ. "ਜਲਿ¹ ਨਿਵਰੀ ਗੁਰਿ ਬੂਝ ਬੁਝਾਈ." (ਗਉ ਅਃ ਮਃ ੧)


ਹਟੈ. ਮਿਟੈ. ਦੇਖੋ, ਨਿਵਾਰਣ. "ਅਗਨਿ ਨ ਨਿਵਰੈ ਤ੍ਰਿਸਨਾ ਨ ਬੁਝਾਈ." (ਗਉ ਥਿਤੀ ਮਃ ੫) ੨. ਨੇੜੇ. ਕੋਲੇ. ਦੇਖੋ, ਨਿਵਰ ੨. "ਨਿਵਰੈ ਦੂਰਿ, ਦੂਰਿ ਫੁਨਿ ਨਿਵਰੈ." (ਗਉ ਕਬੀਰ)


ਸੰਗ੍ਯਾ- ਪਸ਼ੂ ਦੇ ਪੈਰੀਂ ਲਾਉਣ ਦਾ ਜਿੰਦਾ. ਇਹ ਵਿਸ਼ੇਸ ਕਰਕੇ ਉੱਠ ਦੇ ਲਾਈਦਾ ਹੈ। ੨. ਤਾਲਾ. ਕੁਢਲ. "ਗੁਰੂ ਕੁੰਜੀ ਪਾਹੂ ਨਿਵਲ." (ਵਾਰ ਸਾਰ ਮਃ ੨) ਗੁਰੂ ਪਾਸ ਮਨ ਦਾ ਤਾਲਾ ਖੋਲ੍ਹਣ ਲਈ ਕੁੰਜੀ ਹੈ। ੩. ਦੇਖੋ, ਨਿਉਲੀ. "ਕਿਨ ਹੀ ਨਿਵਲ ਭੁਇਅੰਗਮ ਸਾਧੇ." (ਰਾਮ ਅਃ ਮਃ ੫) ਨੌਲੀ ਕਰਮ ਅਤੇ ਭੁਜੰਗਮਾ ਨਾੜੀ ਸਾਧਣ ਦਾ ਕਰਮ ਕੀਤਾ.


ਦੇਖੋ, ਨਿਹਾਲੂ। ੨. ਦੇਖੋ, ਨਿਉਲਾ


ਨਿਉਲੀ (ਨੌਲੀ) ਆਦਿ ਹਠਯੋਗ ਦੇ ਕਰਮ. ਦੇਖੋ, ਨਿਉਲੀ.


ਦੇਖੋ, ਨਿਉਲੀ. "ਨਿਵਲਿ ਭੁਅੰਗਮ ਸਾਧੇ." (ਸੋਰ ਅਃ ਮਃ ੫) "ਨਿਵਲੀਕਰਮ ਬਹੁਤ ਬਿਸਥਾਰ." (ਸਾਰ ਪੜਤਾਲ ਮਃ ੫)


ਨਿਉਲੀ (ਨੌਲੀ) ਕਰਮ. ਦੇਖੋ, ਨਿਉਲੀ. "ਨਿਵਲੀਕਰਮ ਆਸਨ ਚਉਰਾਸੀਹ, ਇਨ ਮਹਿ ਸਾਂਤਿ ਨ ਆਵੈ ਜੀਉ." (ਮਾਝ ਮਃ ੫)