ਮਿਸ਼੍ਰਿਤ ਹੋਣ ਦਾ ਭਾਵ. ਮਿਲਾਵਟ.
ਮਿਸ਼੍ਰਿਤ ਹੋਣ ਦਾ ਭਾਵ. ਮਿਲਾਵਟ.
nan
nan
ਅ਼. [مِشکٰوتاُلمصابیح] ਮਿਸ਼ ਕਾਤੁਲਮਸਾਬੀਹ਼. ਅ਼ਰਬੀ ਭਾਸਾ ਵਿੱਚ ਇਹ ਸੁੰਨੀ ਮੁਸਲਮਾਨਾਂ ਦੀ ਪ੍ਰਾਮਾਣਿਕ ਪੁਸ੍ਤਕ ਹੈ. ਜੇਹਾ ਹਿੰਦੂਆਂ ਵਿੱਚ ਮਨੁਸਿਮ੍ਰਿਤਿ ਦਾ ਅਤੇ ਸਿੱਖਾਂ ਵਿੱਚ ਭਾਈ ਗੁਰੁਦਾਸ ਦੀ ਬਾਣੀ ਦਾ ਮਾਨ ਹੈ, ਤਿਹਾ ਹੀ ਮੁਸਲਮਾਨ ਮਿਸ਼ਕਾਤ ਦਾ ਸਨਮਾਨ ਕਰਦੇ ਹਨ. ਇਹ ਸ਼ੇਖ਼ ਹੁਸੈਨ ਅਲੀ ਬਗਵੀ ਨੇ ਰਚੀ ਹੈ, ਜੋ ਸਨ ੫੧੦ ਹਿਜਰੀ ਵਿੱਚ ਮੋਇਆ ਹੈ. ਸਨ ੭੩੭ ਹਿਜਰੀ ਵਿੱਚ ਸ਼ੈਖ ਵਲੀਉੱਦੀਨ ਨੇ ਇਸ ਵਿੱਚ ਕਈ ਗੱਲਾਂ ਹੋਰ ਮਿਲਾਕੇ ਕੁਝ ਵਾਧਾ ਕੀਤਾ ਹੈ. ਅਕਬਰ ਦੇ ਜ਼ਮਾਨੇ ਸ਼ੈਖ ਅ਼ਬਦੁਲਹ਼ੱਕ਼ ਨੇ ਇਸ ਦਾ ਫਾਰਸੀ ਵਿੱਚ ਅਨੁਵਾਦ ਕੀਤਾ ਹੈ.
ਅ਼. [مِشقال] ਮਿਸਕ਼ਾਲ. ਸਾਢੇ ਚਾਰ ਮਾਸ਼ੇ ਚਾਂਦੀ ਦਾ ਇੱਕ ਪੁਰਾਣਾ ਸਿੱਕਾ। ੨. ਸਾਢੇ ਚਾਰ ਮਾਸ਼ੇ ਭਰ ਤੋਲ.
ਦੇਖੋ, ਮਸਕੀਨ.
ਸੰ. ਮਿਸ੍ਟ. ਵਿ- ਮਿੱਠਾ. ਮਧੁਰ. "ਨਚ ਭੋਗ ਰਸ ਮਿਸਟੰ." (ਵਾਰ ਜੈਤ) ੨. ਪ੍ਰਿਯ. ਪਿਆਰਾ. "ਮਿਸਟ ਲਗੇ ਪ੍ਰਿਅ ਬੋਲਾ." (ਸਾਰ ਮਃ ੫)
nan
ਵਿ- ਮਿਠਾਸ ਵਾਲੇ. ਮਿਸ੍ਟ ਹੋਏ. "ਬਹੁ ਬਿੰਜਨ ਮਿਸਟਾਏ." (ਮਲਾ ਮਃ ੫)