Meanings of Punjabi words starting from ਸ

ਦੇਖੋ, ਸੁਸਾ.


ਦੇਖੋ, ਸੁਕੀਅ.


ਸੰ. ਆਪਣੀ ਇਸਤ੍ਰੀ. ਧਰਮ ਨਾਲ ਵਿਆਹੀ ਹੋਈ ਇਸਤ੍ਰੀ.#ਨਿਜ ਪਤਿ ਹੀ ਕੇ ਪਰੇਮ ਮਯ ਜਾਂਕੋ ਮਨ ਵਚ ਕਾਯ।#ਕਹਿਤ ਸ੍ਵਕੀਯਾ ਤਾਂਹਿ ਕੋ ਲੱਜਾ ਸ਼ੀਲ ਸੁਭਾਯ॥#ਕਬਿੱਤ#ਸੋਭਤ ਸ੍ਵਕੀਯ ਗਨ ਗੁਨ ਗਨਤੀ ਮੇ, ਤਹਾਂ#ਤੇਰੇ ਨਾਮ ਹੀ ਕੀ ਏਕ ਰੇਖਾ ਰੇਖਿਯਤ ਹੈ,#ਕਹੈ "ਪਦਮਾਕਰ" ਪਗੀ ਯੌਂ ਪਤਿਪ੍ਰੇਮ ਹੀ ਮੇ#ਪਦਮਨਿ ਤੋ ਸੀ ਤਿਯਾ ਤੂ ਹੀ ਪੇਖਿਯਤ ਹੈ,#ਸੁਵਰਨ ਰੂਪ ਜੈਸੋ ਤੈਸੋ ਸੀਲ ਸੌਰਭ ਹੈ#ਯਾਹੀ ਤੇ ਤਿਹਾਰੋ ਤਨ ਧਨ੍ਯ ਲੇਖਿਯਤ ਹੈ,#ਸੋਨੇ ਮੇ ਸੁਗੰਧ ਨਾਹਿ ਗੰਧ ਮੇ ਸੁਨ੍ਯੋ ਨ ਸੋਨੋ#ਸੋਨੋ ਔ ਸੁਗੰਧ ਤੋ ਮੈ ਦੋਨੋ ਦੇਖਿਯਤ ਹੈ.#(ਜਗਤ ਵਿਨੋਦ)


ਸੰ. ਵਿ- ਆਪਣੇ ਆਪ ਵਿੱਚ ਪ੍ਰਾਪਤ। ੨. ਸੰਗ੍ਯਾ- ਮਨ ਦੀ ਗੱਲ। ੩. ਦੇਖੋ, ਤਿੰਨ ਭੇਦ.


ਦੇਖੋ, ਸਿਵਗੁਣ। ੨. ਸੌ ਗੁਣਾ। ੩. ਸਰ੍‍ਵਗੁਣ ਦਾ ਸੰਖੇਪ.


ਦੇਖੋ, ਸੁੱਛ. "ਸ੍ਵਛ ਮਾਰਗ ਹਰਿਭਗਤਣਹ." (ਸਹਸ ਮਃ ੫)


ਦੇਖੋ, ਸੁੱਛ.


ਦੇਖੋ, ਸੁਛੰਦ.


ਆਪਣੇ ਆਦਮੀ. ਕਰੀਬੀ ਰਿਸ਼ਤੇਦਾਰ। ੨. ਦੇਖੋ, ਸੁਜਨ. "ਸਬਦ ਸਾਧੁ ਸ੍ਵਜਨਹ." (ਸਹਸ ਮਃ ੫)