ਅ਼. [مِصرعہ] ਮਿਸਰਅ਼ ਸੰਗ੍ਯਾ- ਤਖ਼ਤੇ ਦਾ ਇੱਕ ਫੱਟ. ਕਿਵਾੜ ਦਾ ਪੱਲਾ। ੩. ਛੰਦ ਦੀ ਤੁਕ. ਪਦ.
nan
nan
ਅ਼. [مِصری] ਮਿਸਰੀ. ਸੰਗ੍ਯਾ- ਕਲਮ। ੨. ਤਲਵਾਰ. "ਸ੍ਰੀ ਗੁਰੂ ਤੁਮਰੇ ਹਾਥ ਕੀ ਮਿਸਰੀ ਕਲਮਾ ਜਾਨ." (ਗੁਪ੍ਰਸੂ) ੩. ਮਿਸਰ ਦਾ ਵਸਨੀਕ। ੪. ਕੁੱਜੇ ਦੀ ਮਿਠਾਈ, ਕੂਜ਼ੇ ਵਿੱਚ ਜਮਾਇਆ ਸਾਫ ਖੰਡ ਦਾ ਪਿੰਡ. ਸਭ ਤੋਂ ਪਹਿਲਾਂ ਇਹ ਮਿਸਰ ਵਿੱਚ ਬਣੀ, ਇਸ ਲਈ ਨਾਮ ਮਿਸਰੀ ਪ੍ਰਸਿੱਧ ਹੋਇਆ.

ਅ਼. [مِثل] ਮਿਸਲ. ਸੰਗ੍ਯਾ- ਦਰਜਾ. ਰੁਤਬਾ. "ਮਿਸਲ ਫਕੀਰਾਂ ਗਾਖੜੀ." (ਸ. ਫਰੀਦ) ੨. ਕਾਗਜਾਂ ਦੀ ਨੱਥੀ। ੩. ਵਿ- ਤੁਲ੍ਯ. ਸਮਾਨ. ਸਦ੍ਰਿਸ਼। ੪. ਦੇਖੋ, ਬਾਰਾਂ ਮਿਸਲਾਂ

ਅ਼. [مِسواک] ਸੰਗ੍ਯਾ- ਦਾਤਣ. ਦੰਤ- ਧਾਵਨ.
ਵਿ- ਮਿਲਿਆ ਹੋਇਆ. ਮ੍ਰਿਸ਼੍ਰਿਤ. ਦੇਖੋ, ਮਿਸਰ ੩। ੨. ਕਣਕ ਛੋਲੇ ਆਦਿਕ ਦਾ ਮਿਲਿਆ ਅੰਨ.
nan