Meanings of Punjabi words starting from ਚ

ਵਿ- ਲੰਬਾਈ ਰੁਖ਼ ਦੇ ਦੋਹਾਂ ਪਾਸਿਆਂ ਤੋਂ ਭਿੰਨ- ਦਿਸ਼ਾ (ਅ਼ਰਜ) ਵਿੱਚ ਫੈਲਿਆ ਹੋਇਆ, (ਹੋਈ).


ਖਤ੍ਰੀਆਂ ਦੀ ਇੱਕ ਜਾਤਿ. "ਕੇਤੜਿਆ ਚੋੜੋਤਰੀ." (ਭਾਗੁ)


ਦੇਖੋ, ਚੌਕ। ੨. ਦੇਖੋ, ਚੌਂਕਣਾ.