Meanings of Punjabi words starting from ਨ

ਵਿ- ਨਿਵੇਦਨ ਕਰਨ ਵਾਲਾ. ਪ੍ਰਾਰਥਨਾ ਕਰਨ ਵਾਲਾ। ੨. ਅਰਪਣ ਕਰਨ ਵਾਲਾ.


ਸੰਗ੍ਯਾ- ਵਿਨਯ. ਪ੍ਰਾਰਥਨਾ। ੨. ਸਮਰਪਣ.


ਦੇਖੋ, ਨਿਬੇੜਨਾ.


ਨੰਮ੍ਰ ਹੋਵੰਤ. ਨਿਉਂਦਾ. "ਨਿਵੰਤ ਹੋਵੰਤ ਮਿਥਿਆ." (ਸਹਸ ਮਃ ਪ)


ਨੰਮ੍ਰ ਹੋਵੰਦਾ. ਨਿਉਂਦਾ. ਝੁਕਦਾ। ੨. ਗਹਿਰਾ. ਡੂੰਘਾ.


ਵਿ- ਨਮਨਤਾ ਧਾਰਨ ਵਾਲਾ. ਨੰਮ੍ਰ। ੨. ਨੀਵਾਂ. ਡੂੰਘਾ. "ਹਥੁ ਨ ਅੰਬੜੇ ਤਿਤੁ ਨਿਵੰਧੈ ਤਾਲਿ." (ਵਾਰ ਸੂਹੀ ਮਃ ੧) ਹੱਥ ਵਿਚਾਰ ਬੁੱਧੀ, ਨੀਵਾਂ ਤਾਲ ਕੁਕਰਮਾਂ ਨਾਲ ਨੀਵਾਂਹੋਇਆ ਮਨ,


ਸੰ. निविृत्ति्. ਵਿ- ਹਟਿਆਹੋਇਆ। ੨. ਅਲਗਹੋਇਆ। ੩. ਵਿਰਕ੍ਤ.


ਸੰ. निविृत्ति्. ਸੰਗ੍ਯਾ- ਛੁਟਕਾਰਾ. ਰਿਹਾਈ। ੨. ਹਟਣ ਦਾ ਭਾਵ। ੩. ਉਪਰਾਮਤਾ. ਵਿਰਕ੍ਤਤਾ.


ਦੇਖੋ, ਨਿਹ.