Meanings of Punjabi words starting from ਨ

ਦੇਖੋ, ਨਿਤ.


ਸੰ. निन्द्. ਧਾ- ਧਿੱਕਾਰਨਾ, ਦੋਸ ਲਾਉਣਾ, ਬਦਨਾਮੀ ਕਰਨੀ। ੨. ਸੰਗ੍ਯਾ- ਨਿੰਦਾ. ਗੁਣਾਂ ਵਿੱਚ ਦੋਸ ਥਾਪਣ ਦੀ ਕ੍ਰਿਯਾ. "ਪਰਤ੍ਰਿਯ ਰਮਹਿ, ਬਕਹਿ ਸਾਧਨਿੰਦ." (ਗਉ ਥਿਤੀ ਮਃ ੫)


ਨਿੰਦਾ ਦਾ ਚਿਤਵਨ. ਦੋਸ ਆਰੋਪਣ ਦਾ ਖ਼ਿਆਲ ਨਿੰਦਚਿੰਦ ਕਉ ਬਹੁਤ ਉਸਾਹਿਉ." (ਆਸਾ ਮਃ ੫)


ਨਿੰਦਾ ਕਰਨ ਦੀ ਕ੍ਰਿਯਾ. ਨਿੰਦਉ ਨਾਹੀ ਕਾਹੂ ਬਾਤੈ." (ਸੋਰ ਮਃ੨)


ਵਿ- ਨਿੰਦਾ ਯੋਗ੍ਯ. ਬਦਨਾਮੀ ਲਾਇਕ। ੨. ਬੁਰਾ.