Meanings of Punjabi words starting from ਮ

ਦੇਖੋ, ਮਹਿੰਦੀ.


ਅ਼. [مِحنت] ਸੰਗ੍ਯਾ- ਰੰਜ. ਸ਼ੋਕ। ੨. ਦੁੱਖ. ਕਸ੍ਟ। ੩. ਮੁਸ਼ੱਕ਼ਤ. ਘਾਲਣਾ. ਕਮਾਈ.


ਵਿ- ਮਿਹ਼ਨਤ (ਕਸ੍ਟ) ਉਠਾਉਣ ਵਾਲਾ.


ਦੇਖੋ, ਮਿਹਮਾਨ. "ਆਗੈ ਸਰਪਰ ਜਾਣਾ ਜਿਉ ਮਿਹਮਾਣਾ." (ਵਡ ਅਲਾਹਣੀ ਮਃ ੧)


ਦੇਖੋ, ਮਿਹਮਾਨੀ. "ਤੋਸਾ ਦਿਚੈ ਸਚੁਨਾਮੁ ਨਾਨਕ ਮਿਹਮਾਣੀ." (ਮਃ ੫. ਵਾਰ ਗਉ ੨)