Meanings of Punjabi words starting from ਸ

ਦੇਖੋ, ਸੁਰਭਾਨੁ.


ਦੇਖੋ, ਸਵਰ.


ਆਪਣੇ ਆਪ ਤੇ ਹੁਕੂਮਤ ਕਰਨ ਵਾਲਾ. ਦੇਖੋ, ਛਾਂਦੋਗ੍ਯ ਉਪਨਿਸਦ ਪ੍ਰਪਾਠਕ ੭ਖੰਡ ੨੫.


ਸੰ. ਸੰਗ੍ਯਾ- ਆਪਣਾ ਰਾਜ. ਸ੍ਵਤੰਤ੍ਰ ਰਾਜ. ਉਹ ਰਾਜ ਜਿਸ ਵਿੱਚ ਬੇਗਾਨੇ ਦਾ ਦਖਲ ਨਾ ਹੋਵੇ.


ਵਿ- ਧੁਨਿ ਕਰਿਆ. ਉੱਚਾਰਣ ਕਰਿਆ। ੨. ਸੰਗ੍ਯਾ- ਉੱਚੇ ਅਤੇ ਨੀਵੇਂ ਸੁਰ ਦੇ ਵਿਚਕਾਰ ਦੀ ਧੁਨਿ. ਵਿਚਲੇ ਦਰਜੇ ਦੀ ਆਵਾਜ.


ਦੇਖੋ, ਸਬਰੀ.


ਦੇਖੋ, ਸਰੂਪ ਅਤੇ ਸੁਰੂਪ.


ਵਿ- ਆਪਣੇ ਰੂਪ ਵਾਲਾ. "ਜੋਤਿਸ੍ਵਰੂਪੀ ਰਹਿਓ ਭਰਿ." (ਸਵੈਯੇ ਮਃ ੫. ਕੇ) ਪ੍ਰਕਾਸ਼ ਹੈ ਜਿਸ ਦਾ ਨਿਜਰੂਪ ਉਹ ਵਿਆਪ ਰਿਹਾ ਹੈ.


ਦੇਖੋ, ਸੁਰੋਦਾ.


ਦੇਖੋ, ਸਬਲ। ੨. ਦੇਖੋ, ਸਵਲਾ.