ਵਿ- ਚੰਗੇ ਤੋਂ ਚੰਗਾ. ਅਤਿ ਉੱਤਮ. "ਗੁਰਮਤੀ ਹਰਿ ਚੰਗ ਚੰਗਨਾ." (ਵਾਰ ਕਾਨ ਮਃ ੪) ੨. ਮਹਾਗ੍ਯਾਨੀ. ਦੇਖੋ, ਚੰਗ ੩.
nan
nan
nan
ਵਿ- ਚੰਗਾ. ਚੰਗੀ. ਹੱਛਾ. ਹੱਛੀ. ਉੱਤਮ. "ਦੇਹ ਸੁ ਕੰਚਨ ਚੰਗੜੀਆ." (ਵਡ ਮਃ ੪. ਘੋੜੀਆ)
ਵਿ- ਉੱਤਮ. ਸ਼੍ਰੇਸ੍ਠ. ਸਿੰਧੀ. ਦਙੋ. "ਸੋ ਮੁਕਤ ਨਾਨਕ ਜਿਸੁ ਸਤਿਗੁਰੁ ਚੰਗਾ." (ਕਾਨ ਮਃ ੫) ੨. ਅਰੋਗ. ਨਰੋਆ। ੩. ਸੰਗ੍ਯਾ- ਬਹਿਲ ਗੋਤ ਦਾ ਇੱਕ ਪ੍ਰੇਮੀ, ਜੋ ਸ੍ਰੀ ਗੁਰੂ ਅਰਜਨਦੇਵ ਦਾ ਸਿੱਖ ਹੋ ਕੇ ਆਤਮਗ੍ਯਾਨੀ ਹੋਇਆ.