ਦੇਖੋ, ਨੇਂਬੂਨਿਚੋੜ.
nan
nan
ਦੇਖੋ. ਨਿੰਬ ਅਤੇ ਨਿੰਮੁ.
nan
ਸੰ. ਨਿਰ੍ਮਾਣ. ਸੰਗ੍ਯਾ- ਰਚਨਾ. ਬਨਾਵਟ। ੨. ਬਣਾਉਣ ਦਾ ਕੰਮ। ੩. ਗਰਭ ਵਿੱਚ ਬੱਚੇ ਦੀ ਰਚਨਾ. "ਰਕਤ ਬਿੰਦੁ ਕਰਿ ਨਿੰਮਿਆ." (ਵਾਰ ਜੈਤ)
ਵਿ- ਨਮ੍ਰਭੂਤ. ਝੁਕਿਆਹੋਇਆ. ਨਿਰ ਅਭਿਮਾਨ. "ਨਿੰਮਰੀਭੂਤ ਸਦੀਵ ਪਰਮ ਪਿਆਰ." (ਸਵੈਯੇ ਮਃ ੨. ਕੇ)
ਵਿ- ਨਿਰ੍ਮਾਣ. ਅਭਿਮਾਨ ਰਹਿਤੁ. "ਗੁਰਮੁਖਿ ਨਿਮਾਣਾ ਹੋਹੁ." (ਆਸਾ ਛੰਤ ਮਃ ੩) ੨. ਜਿਸ ਦਾ ਕੋਈ ਮਾਨ ਨਹੀਂ ਕਰਦਾ. ਤਿਰਸਕਾਰ ਕੀਤਾ ਹੋਇਆ. "ਨਿੰਮਾਣਿਆ ਹਰਿ ਮਾਣੁ ਹੈ." (ਬਿਲਾ ਛੰਤ ਮੰਃ ੪) ੩. ਸੰਗ੍ਯਾ- ਨਿਮ੍ਨ ਸ੍ਥਾਨ. ਨੀਵਾਂ ਥਾਂ. ਢਲਵਾਣ.
ਵਿ- ਨਿਰ੍ਮਾਨ. ਬਿਨਾ ਅਭਿਮਾਨ. ਦੇਖੋ. ਨਿਮਾਣ ੧। ੨. ਸੰਗ੍ਯਾ- ਕੁਸ੍ਠੀ. ਕੋੜ੍ਹੀ.
ਦੇਖੋ, ਨਿੰਬ. "ਨਿੰਮੁ ਬਿਰਖ ਬਹੁ ਸੰਚੀਐ ਅੰਮ੍ਰਿਤ ਰਸੁ." (ਵਾਰ ਸਾਰ ਮਃ ੪)
ਵਿ- ਬਿਨਾ ਬੁਨਿਯਾਦ. ਨਿਰਮੂਲ. ਭਾਵ- ਨਾਪਾਇਦਾਰ. ਅਨਿਸ੍ਥਰ. "ਨਾਮ ਵਿਹੂਣਿਆ ਨਿਮੁਣਿਆਈ ਦੇਹ." (ਵਾਰ ਮਾਰੂ ੨. ਮਃ ਪ) "ਕੂੜਿ ਕਪਟਿ ਚੰਚਿ ਨਿੰਮੁਨੀਆਦਾ ਬਿਨਸਿਗਇਆ ਤਤਕਾਲੇ." (ਆਸਾ ਮਃ ਪ) ਝੂਠ ਫ਼ਰੇਬ ਨਾਲ ਠਗਕੇ ਅਨਿਸ੍ਥਿਰ ਪ੍ਰਾਣੀ ਵਿਨਸ੍ਠ ਹੋਗਿਆ.
nan