Meanings of Punjabi words starting from ਝ

ਕ੍ਰਿ- ਤੱਕਣਾ. ਦੇਖਣਾ.


ਸੰਗ੍ਯਾ- ਗਿਰਝ. ਗਿੱਧ, ਜੋ ਦੂਰੋਂ ਮਾਸ ਨੂੰ ਦੇਖਦੀ ਹੈ. "ਭੂਤ ਸ੍ਰਿਗਾਲਨ ਕਾਕਨ ਝਾਕਨਿ ਡਾਕਨਿ ਸ੍ਰੌਨ ਅਘਾਇਕੈ ਪੀਨੋ." (ਕ੍ਰਿਸਨਾਵ)


ਵਿ- ਝਾਕਣ ਵਾਲਾ. ਲੋਭੀ। ੨. ਮੰਗਤਾ, ਜੋ ਲੋਕਾਂ ਦੇ ਹੱਥਾਂ ਵੱਲ ਤੱਕਦਾ ਹੈ.


ਸੰਗ੍ਯਾ- ਦੀਦਾਰ. ਦਰਸ਼ਨ। ੨. ਝੱਕ. ਝਿਝਕ.