ਸੰਗ੍ਯਾ- ਬੋਤਲ ਆਦਿ ਦਾ ਮੂੰਹ ਬੰਦ ਕਰਨ ਦਾ ਗੱਟਾ (Cork)¹ ੨. ਮਿਹ਼ਰਾਬ ਲਾਉਣ ਦਾ ਢਾਂਚਾ। ੩. ਮਿਹਰਾਬ। ੪. ਦੇਖੋ, ਡਾਟਣਾ.
nan
nan
nan
nan
ਕ੍ਰਿ- ਡਾਟ ਲਗਾਉਣਾ। ੨. ਬੰਦ ਕਰਨਾ। ੩. ਡਾਂਟਨਾ. ਤਾੜਨਾ. "ਬਿਨ ਡਾਟੇ ਇਹ ਸੀਖ ਨ ਲੇਹੀ." (ਨਾਪ੍ਰ)
nan
nan
nan
nan
ਸੰਗ੍ਯਾ- ਜਾੜ੍ਹ. ਦਾੜ੍ਹ. ਦੰਸ੍ਟ੍ਰਾ। ੨. ਦਾਹ. ਦਾਝ। ੩. ਡਾਢਾਪਨ. ਸਖ਼ਤੀ. ਜਿਵੇਂ- ਮੈਂ ਤੇਰੀ ਡਾਢ ਨਹੀਂ ਝਲ ਸਕਦਾ.