Meanings of Punjabi words starting from ਯ

ਸੰ. ਸੰਗ੍ਯਾ- ਯੁਗ ਦਾ ਅੰਤ। ੨. ਪ੍ਰਲਯ. ਪਰਲੋਂ.


ਸੰਗ੍ਯਾ- ਪੁਰਾਣਾਂ ਅਨੁਸਾਰ ਯੁਗ ਦੇ ਅੰਤ ਦੀ ਅਗਨਿ, ਜਿਸ ਨਾਲ ਪ੍ਰਲਯ ਸਮੇਂ ਜਗਤ ਭਸਮ ਹੁੰਦਾ ਹੈ.


ਸੰ. ਯੁਜ੍‌, ਧਾ- ਬੰਨ੍ਹਣਾ, ਚਿੱਤ ਨੂੰ ਰੋਕਣਾ, ਮਿਲਾਪ ਕਰਨਾ, ਅਧੀਨ ਕਰਨਾ, ਇਕੱਠਾ ਕਰਨਾ, ਯਤਨ ਕਰਨਾ.


ਸੰ. युत. ਧਾ- ਚਮਕਣਾ (ਪ੍ਰਕਾਸ਼ਿਤ ਹੋਣਾ). ੨. ਵਿ- ਮਿਲਿਆ ਹੋਇਆ. ਸਾਥ. ਸਹਿਤ.


ਸੰ. युध. ਧਾ- ਜੰਗ ਕਰਨਾ, ਝਗੜਾ ਕਰਨਾ। ੨. ਦੇਖੋ, ਯੁੱਧ.


ਸੰ. युद्घ. ਸੰਗ੍ਯਾ- ਜੰਗ. ਲੜਾਈ. ਦੇਖੋ, ਯੁਧ ਧਾ.


ਯੁੱਧ ਵਿੱਚ ਸ੍‌ਥਿਰ (ਕ਼ਾਯਮ) ਰਣਿ ਵਾਲਾ. ਕੁੰਤੀ ਦੇ ਉਦਰ ਤੋਂ ਪਾਂਡੁ ਦਾ ਵਡਾ ਪੁਤ੍ਰ, ਯੁਧਿਸ੍ਟਿਰ. ਦੇਖੋ, ਪਾਂਡਵ.