Meanings of Punjabi words starting from ਲ

ਲਖੇਸਰ ੧. ਦਾ ਇਸਤ੍ਰੀਲਿੰਗ। ੨. ਸਿਰ ਤੇ ਲੱਖਾਂ ਹੀ. "ਲਹਰੀ ਵਹਨਿ ਲਖੇਸਰੀ." (ਸਵਾ ਮਃ ੧)


ਵਿ- ਲਕ੍ਸ਼੍‍ ਜੋੜਨ ਵਾਲਾ. ਲਖਪਤਿ। ੨. ਲਕ੍ਸ਼ੋਂ (ਲੱਖਾਂ) ਹੀ. "ਕਰੋੜੀ ਲਖੋੜੀ ਕੀਏ ਬੇਸ਼ੁਮਾਰ." (ਮਗੋ)


ਨਜਰ ਆਉਂਦੇ ਹਨ. ਲਖੀਦੇ ਹਨ. "ਪਤ ਸੋਹਣੇ ਫਲ ਲੱਖ ਲਖੰਮੈ." (ਭਾਗੁ)


ਸੰ. लग्. ਧਾ- ਸੰਯੋਗ ਹੋਣਾ, ਮਿਲਣਾ, ਸਪਰਸ਼ ਹੋਣਾ, ਪ੍ਰਾਪਤ ਕਰਨਾ, ਸੁਆਦ ਲੈਣਾ। ੨. ਸੰਗ੍ਯਾ- ਮਾਤ੍ਰਾ। ੩. ਵ੍ਯ- ਤੀਕ. ਤੋੜੀ. ਤਕ। ੪. ਵਾਸਤੇ. ਲਈ ਲਿਯੇ। ੫. ਦੇਖੋ, ਲਗਿ ਅਤੇ ਲਗੁ.


ਜੁੜਦਾ. ਮਿਲਦਾ। ੨. ਮੁਕਾਬਲਾ ਖਾਂਦਾ. ਤੁੱਲ ਹੁੰਦਾ.