Meanings of Punjabi words starting from ਰ

¹ ਸੰ. ਹ੍ਰਸ੍ਵ (हृस्व). ਵਿ- ਛੋਟਾ। ੨. ਬਾਉਨਾ. ਵਾਮਨ। ੩. ਸੰਗ੍ਯਾ- ਲਘੁ ਵਰਣ. ਇੱਕ ਮਾਤਾ ਵਾਲਾ ਅੱਖਰ.


ਹੰ. ਹ੍ਰਦ (हृद्. ) ਸੰਗ੍ਯਾ- ਤਾਲ. ਝੀਲ. ਸਰ.


ਹ੍ਰਦ (हृास्) ਦਾ ਈਸ਼ (ਵਰੁਣ) ਉਸ ਦਾ ਅਸਤ੍ਰ. ਪਾਸ਼ (ਫਾਹੀ). (ਸਨਾਮਾ).


ਸੰ. ਹ੍ਰਾਸ (हृास) ਸੰਗ੍ਯਾ- ਕਮੀ. ਘਾਟਾ. ਨ੍ਯੂਨਤਾ. ਘਟਣ ਦਾ ਭਾਵ.


ਸੰ. ਹ੍ਰੀ (हृी). ਸੰਗ੍ਯਾ- ਲੱਜਾ. ਸ਼ਰਮ.