ਸੰ. ਯੋਟਕ. ਸੰਗ੍ਯਾ- ਜੋੜਾ. ਜੋੜੀ। ੨. ਸਾਥੀ. ਸੰਗੀ.
ਸੰਗ੍ਯਾ- ਉਹ ਸ਼ਬਦ, ਜੋ ਦੋ ਮੰਡਲੀਆਂ ਕਰਕੇ ਪੜ੍ਹੇ ਜਾਣ. ਜਿਸ ਤੁਕ ਨੂੰ ਇੱਕ ਮੰਡਲੀ ਗਾਵੇ, ਉਸੇ ਨੂੰ ਦੂਜੀ ਟੋਲੀ ਦੁਹਰਾਵੇ. ਇਸ ਧਾਰਣਾ ਅਤੇ ਰੀਤਿ ਦੇ ਆਰੰਭਕ ਬਾਬਾ ਬੁੱਢਾ ਜੀ ਹਨ.
nan
nan
ਸੰ. ਜ੍ਯੋਤਿ. ਸੰਗ੍ਯਾ- ਪ੍ਰਕਾਸ਼. ਚਮਕ. ਤੇਜ। ੨. ਵਿ- ਯੋਕ੍ਤ੍ਰਿਤ. ਜੋਤਿਆ ਹੋਇਆ. "ਜੈਸੇ ਬਿਰਖ ਜੰਤੀ ਜੋਤ." (ਕੇਦਾ ਮਃ ੫) ਜੈਸੇ ਵ੍ਰਿਸ (ਬੈਲ) ਯੰਤ੍ਰ ਵਿੱਚ ਜੋਤਿਆ ਹੋਇਆ। ੩. ਸੰਗ੍ਯਾ- ਜੋਤਣ ਦੀ ਰੱਸੀ. ਸੰ. ਯੋਤ੍ਰ.
nan
nan