Meanings of Punjabi words starting from ਚ

ਦੇਖੋ, ਚੰਡਾਂਸ਼ੁ.


ਕ੍ਰਿ- ਚੰਡ (ਤਿੱਖਾ) ਕਰਨਾ। ੨. ਤਾੜਨਾ.


ਦੇਖੋ, ਅਕਰਾ.


ਇੱਕ ਰਾਜਪੂਤ ਜਾਤਿ. ਕਰਨਲ ਟਾਡ ਨੇ ਲਿਖਿਆ ਹੈ ਕਿ ਈਸਵੀ ਬਾਰਵੀਂ ਸਦੀ ਵਿੱਚ ਜਮੁਨਾ ਤੋਂ ਨਰਮਦਾ ਤੀਕ ਚੰਡਾਇਲ ਰਾਜ ਕਰਦੇ ਸਨ.


ਸੰਗ੍ਯਾ- ਚੰਡ (ਤਿੱਖਾ) ਕਰਾਉਣ ਦੀ ਕ੍ਰਿਯਾ। ੨. ਚੰਡ ਕਰਵਾਈ ਦੀ ਮਜ਼ਦੂਰੀ। ੩. ਚੰਡਤਾ. ਕ੍ਰੂਰਤਾ. ਜੁਲਮ.