nan
ਨੀਚ ਤੋਂ ਭੀ ਨੀਚਤਾ ਪਾਇ. "ਸੰਤ ਕੈ ਦੂਖਨ ਨੀਚਨੀਚਾਇ." (ਸੁਖਮਨੀ)
nan
ਸੰਗ੍ਯਾ- ਨੀਚਵ੍ਰਿਕ. ਨੀਚ ਰੁਹ. ਇਰੰਡ. "ਹਮ ਨੀਚਬਿਰਖ, ਤੁਮ ਮੈਲਾਗਰ." (ਸਾਰ ਮਃ ਪ) "ਨੀਚਰੂਖ ਤੇ ਊਚ ਭਏ ਹੈ." (ਆਸਾ ਰਵਿਦਾਸ)
ਸੰ. ਨੀਚੁਲ. ਸੰਗ੍ਯਾ- ਹਿੰਜਲ ਬਿਰਛ. L. Barringtonia acutaugula । ੨. ਬੈਤ. ਵੇਤ੍ਰ.
ਵਿ- ਨੀਵਾਂ। ੨. ਨੀਚਤਾ ਵਾਲਾ. ਦੇਖੋ, ਨੀਚ.
nan
ਵਿ- ਨੀਚਤਾ ਵਾਲ."ਹਮ ਮੂਰਖ ਮੁਗਧ ਨੀਚਾਣ." (ਸੂਹੀ ਮਃ ੪) ੨. ਨੀਚਾ ਸ੍ਥਾਨ. ਨਿਵਾਣ.
nan
ਦੇਖੋ, ਨੀਚ. "ਨੀਚੁ ਅਨਾਥੁ ਅਜਾਨੁ." (ਬਿਲਾ ਮਃ ਪ)