ਦੇਖੋ, ਨੰਦਲਾਲ ਭਾਈ। ੨. ਆਤਮਗ੍ਯਾਨ.
nan
ਸੰ. ਜ੍ਯੋਤਿ (ज्योतिस्) ਸੰਗ੍ਯਾ- ਚਮਕ. ਪ੍ਰਕਾਸ਼. ਰੌਸ਼ਨੀ. "ਨਾ ਸੂਰਜ ਚੰਦ ਨ ਜੋਤਿ ਅਪਾਰ." (ਗੂਜ ਅਃ ਮਃ ੧) ੨. ਚਮਤਕਾਰੀ ਬੁੱਧਿ. "ਜਾਣਹੁ ਜੋਤਿ, ਨ ਪੁਛਹੁ ਜਾਤੀ." (ਆਸਾ ਮਃ ੧) ੩. ਅਗਨਿ. "ਜੋਤਿ ਸ਼ਾਂਤ ਜਿਮਿ ਵਾਰਿ ਕਰ." (ਸਲੋਹ) ੪. ਸੂਰਜ, ਚੰਦ੍ਰਮਾ ਅਤੇ ਨਛਤ੍ਰ। ੫. ਪਰਮਾਤਮਾ. ਵਾਹਗੁਰੂ. "ਸਭ ਮਹਿ ਜੋਤਿ ਜੋਤਿ ਹੈ ਸੋਇ." (ਸੋਹਿਲਾ) ੬. ਆਤਮਿਕ ਰੌਸ਼ਨੀ. ਰੂਹਾਨੀ ਰੌਸ਼ਨੀ. (ਪ੍ਰਭਾ ਕਬੀਰ) "ਪੂਰਨ ਜੋਤਿ ਜਗੈ ਘਟ ਮੇ." (੩੩ ਸਵੈਯੇ) ੭. ਚਾਂਦਨੀ. ਚੰਦ੍ਰਿਕਾ। ੮. ਨੇਤ੍ਰਾਂ ਦੀ ਰੌਸ਼ਨੀ. "ਨੈਨਨ ਜੋਤਿ ਗਈ ਘਟਕੈ." (ਗੁਪ੍ਰਸੂ)
ਸੰ. ਜ੍ਯੋਤਿਸ. ਸੰਗ੍ਯਾ- ਜ੍ਯੋਤਿਰੂਪ ਸੂਰਯ ਚੰਦ੍ਰਮਾ ਨਛਤ੍ਰ ਆਦਿ ਦੀ ਚਾਲ ਅਤੇ ਵਿੱਥ ਦਾ ਗ੍ਯਾਨ ਜਿਸ ਵਿਦ੍ਯਾ ਤੋਂ ਹੋਵੇ. Astronomy । ੨. ਇ਼ਲਮੇ ਨਜੂਮ. ਗ੍ਰਹਾਂ ਦੇ ਸ਼ੁਭ ਅਸ਼ੁਭ ਫਲ ਦੱਸਣ ਦੀ ਵਿਦ੍ਯਾ Astrology. ਜੋਤਿਸ, ਵੇਦ ਦੇ ਛੀ ਅੰਗਾਂ ਵਿੱਚ ਹੈ, ਇਸ ਤੋਂ ਯਗ੍ਯ ਆਦਿ ਕਰਮਾਂ ਦਾ ਸ਼ੁਭ ਅਸ਼ੁਭ ਵੇਲਾ ਵੇਖਿਆ ਜਾਂਦਾ ਹੈ.
nan
nan
nan
ਸੰਗ੍ਯਾ- ਜ੍ਯੋਤਿਰੂਪ ਕਰਤਾਰ. ਪ੍ਰਕਾਸ਼ ਰੂਪ ਪਾਰਬ੍ਰਹਮ੍ "ਜੋਤਿਸਰੂਪ ਸਦਾ ਸੁਖਦਾਤਾ." (ਮਾਰੂ ਸੋਲਹੇ ਮਃ ੧) "ਜੋਤਿਸਰੂਪੀ ਸਭ ਜਗ ਮਉਲੋ." (ਮਾਰੂ ਸੋਲਹੇ ਮਃ ੫) "ਨਵ ਖੰਡ ਮਹਿ ਜੋਤਿਸ੍ਵਰੂਪੀ ਰਹਿਓ ਭਰਿ." (ਸਵੈਯੇ ਮਃ ੫. ਕੇ)
nan
nan