ਕ੍ਰਿ. ਵਿ- ਹੇਠਾਂ. ਥੱਲੇ. ਨੀਚੇ ਕੀ ਓਰ.
ਫ਼ਾ. [نیز] ਵ੍ਯ- ਭੀ. ਅਪਿ.
ਸੰਗ੍ਯਾ- ਟਕ. ਨਜਰ ਦਾ ਗਡਾਉ. ਗਹੁ ਨਾਲ ਵੇਖਣ ਦਾ ਭਾਵ.
ਦੇਖੋ, ਨਿਝਰ. "ਊਨਵ ਬਰਸੈ ਨੀਝਰ ਧਾਰਾ." (ਓਅੰਕਾਰ) ੨. ਨਿਰ੍ਝਰ (ਪਾਣੀ ਦੇ ਸੋਤ) ਵਾਂਙ ਅਖੰਡ ਧੁਨਿ. "ਲੋਭਲਹਰਿ ਅਤਿ ਨੀਝਰ ਬਾਜੈ." (ਬਸੰ ਨਾਮਦੇਵ)
nan
nan
ਵਿ- ਪ੍ਰਗਟ. ਪ੍ਰਤੱਖ. "ਮਾਨਹੁ ਕੂਰਮ ਪੀਠ ਪੈ ਨੀਠ ਭਏ ਹੈਂ ਸਹਸ੍ਰਫਨੀ ਫਨ ਠਾਢੇ." (ਚੰਡੀ ੧) ੨. ਕ੍ਰਿ. ਵਿ- ਅਨਿਸ੍ਟਿ. ਮਸੀਂ. ਜ੍ਯੋਂ ਤ੍ਯੋਂ ਕਰਕੇ. "ਨੀਠਿ ਨੀਠਿ ਮਨੁ ਕੀਆ ਧੀਰਆ." (ਗਉ ਬਾਵਨ ਕਬੀਰ)
ਸੰ. ਸੰਗ੍ਯਾ- ਪੰਛੀ ਦਾ ਆਲਨਾ. "ਬਾਂਧ ਨੀਡ ਉਹ ਬਸੇ ਸੁਖਾਰੇ." (ਗੁਪ੍ਰਸੂ)
ਸੰਗ੍ਯਾ- ਨੀਡ (ਆਲਨੇ) ਵਿੱਚ ਪੈਦਾ ਹੋਇਆ, ਪੰਛੀ. ਖਗ.
nan
ਸੰ. ਵਿ- ਲਿਆਂਦਾ ਹੋਇਆ. ਪੁਚਾਇਆ ਹੋਇਆ। ੨. ਗ੍ਰਹਣ ਕਤਾ. ਫੜਿਆ ਹੋਇਆ।#੩. ਪ੍ਰਾਪਤ ਹੋਇਆ। ੪. ਦੇਖੋ, ਨੀਅਤ.#ਉਂਚੋ ਕਰ ਕਰੈ ਤਾਂਹਿ ਊਂਚੋ ਕਰਤਾਰ ਕਰੈ#ਊਨੀ ਮਨ ਆਨੈ ਦੂਨੀ ਹੋਤ ਹਰਕਤ ਹੈ,#ਜ੍ਯੋਂ ਜ੍ਯੋਂ ਧਨ ਧਰੈ ਸੈਂਤੈ¹ ਤ੍ਯੋਂ ਤ੍ਯੋਂ ਬਿਧਿ ਖੋਰ ਖੈਂਚੈ#ਲਾਖ ਭਾਂਤਿ ਧਰੈ ਕੋਟਿ ਭਾਂਤਿ ਸਰਕਤ ਹੈ,#ਦੌਲਤ ਦੁਨੀ ਮੇ ਥਿਰ ਕਾਹੁ ਕੇ ਰਹੀ ਨ "ਕ੍ਸ਼ੇਮ"#ਪਾਛੇ ਨੇਕਨਾਮੀ ਬਦਨਾਮੀ ਖਰਕਤ ਹੈ,#ਰਾਜਾ ਹੋਯ ਰਾਯ ਹੋਯ ਸਾਹ ਉਮਰਾਯ ਹੋਯ#ਜੈਸੀ ਹੋਤ ਨੀਤ ਤੈਸੀ ਹੋਤ ਬਰਕਤ ਹੈ.#ਪ ਨਿਤ੍ਯ. ਸਦੈਵ."ਨੀਤ ਨੀਤ ਘਰ ਬਾਂਧੀਅਹਿ, ਜੇ ਰਹਣਾ ਹੋਈ." (ਆਸਾ ਅਃ ਮਃ ੧)