Meanings of Punjabi words starting from ਮ

ਦੇਖੋ, ਮਾਟੀ ਲੇਨੀ.


ਸੰ. ਮਿਸ੍ਟ. ਵਿ- ਮਿੱਠਾ. "ਮਿਠਰਸੁ ਖਾਇ ਸੁ ਰੋਗਿ ਭਰੀਜੈ." (ਭੈਰ ਅਃ ਮਃ ੧)


ਸੰਗ੍ਯਾ- ਮਿਸ੍ਟਪਨ. ਮੀਠਾਪਨ. ਮਿਸ੍ਟਤ੍ਵ. "ਮਿਠਤੁ ਨੀਵੀ ਨਾਨਕਾ." (ਵਾਰ ਆਸਾ)