Meanings of Punjabi words starting from ਚ

ਵਿ- ਚੰਦਰਮਾ ਜੇਹੇ ਮੁਖ ਵਾਲੀ. ਚੰਦ੍ਰਮੁਖੀ। ੨. ਸੰਗ੍ਯਾ- ਨੀਲੋਫ਼ਰ. ਕੁਮੁਦਿਨੀ. ਭਮੂਲ.


ਸੰ. चन्द्रारि ਚੰਦ੍ਰਾਰਿ. ਸੰਗ੍ਯਾ- ਰਾਹੂ. ਚੰਦ੍ਰਮਾ ਦਾ ਵੈਰੀ। ੨. ਵਿ- ਰਾਹੂ ਜੇਹਾ ਦੁਖਦਾਈ. ਗ੍ਰਸਣ ਵਾਲਾ। ੩. ਸੰਗ੍ਯਾ- ਅੰਗੁਲੀਪਾਕਾ. ਬੁਰਨਾਮਾ.


ਸੰਗ੍ਯਾ- ਚੰਦ੍ਰਮਾ ਦੇ ਮਹੀਨੇ ਦੀ ਪਹਿਲੀ ਉਹ ਰਾਤ, ਜਿਸ ਵਿੱਚ ਚੰਦ੍ਰਮਾ ਦਿਖਾਈ ਦੇਵੇ। ੨. ਚਾਂਦਨੀ ਦੂਜ.