nan
ਵਿ- ਨੰਮ੍ਰ. ਨੀਵਾਂ। ੨. ਝੁਕਿਆ ਹੋਇਆ। ੩. ਫ਼ਾ. [نیمہ] ਸੰਗ੍ਯਾ- ਛੋਟਾ ਅੰਗਾ। ਪ ਵਿ- ਅੱਧਾ. ਅਰ੍ਧ.
ਫ਼ਾ. [نیمآستین] ਸੰਗ੍ਯਾ- ਅੱਧੀ ਬਾਹਾਂ ਵਾਲੀ ਫਤੂਹੀ.
nan
ਨਹੀਂ. ਦੇਖੋ, ਨੀਮ ੧. "ਦਰੁ ਬੀਭਾ ਮੈ ਨੀਮਿ ਕੋ." (ਆਸਾ ਅਃ ਮਃ ੧)
ਵਿ- ਨੰਮ੍ਰ. ਨੀਵੀਂ। ੨. ਮਧਰੀ। ੩. ਘੰਟਿਆ. ਨੀਚਕੁਲ ਦੀ। ੪. ਵ੍ਯ- ਨਿਸੇਧ. ਨਹੀਂ, "ਕੋ ਨੀਮੀ ਮੈਂਡਾ." (ਆਸਾ ਅਃ ਮਃ ੧) ਮੇਰਾ ਕੋਈ ਨਹੀਂ.
ਦੇਖੋ, ਨੀਅਤ ਅਤੇ ਨੀਤ ੪.
ਵਿ- ਪਾਸ. ਸਮੀਪ. "ਜਮੁ ਨਹੀ ਆਵੈ ਨੀਰ." (ਵਾਰ ਮਾਰੂ ੨. ਮਃ ਪ) ਦੇਖੋ, ਨੀਅਰ। ੨. ਮੁਲ. ਸੰਗ੍ਯਾ- ਅੰਝੂ. ਆਂਸੂ. ਹੰਝੂ। ੩. ਵਿਖੇਰਨਾ। ੪. ਵਰਤਾਉਣਾ. ਪਰੋਸਣਾ। ਪ ਸੰ. ਰਸ। ੬. ਜਲ. ਪਾਣੀ. "ਸ਼੍ਯਾਮਲ ਨੀਰ ਬਹੈ ਜਮਨਾ." (ਗੁਪ੍ਰਸੂ)
ਕ੍ਰਿ. ਵਿ- ਨੇੜੇ. ਦੇਖੋ, ਨੀਅਰ. "ਨੀਰਉ ਪੇਖਿ ਪ੍ਰਭੁ ਕਉ." (ਜੈਤ ਮਃ ਪ)
nan