ਦੇਖੋ, ਜਲਚਰ.
ਸੰਗ੍ਯਾ- ਨੀਰ (ਪਾਣੀ) ਤੋਂ ਪੈਦਾ ਹੋਇਆ, ਕਮਲ। ੨. ਮੋਤੀ। ੩. ਮੱਛੀ। ੪. ਬਿਰਛ. (ਸਨਾਮਾ)
ਸੰਗ੍ਯਾ- ਤਾਲ। ੨. ਸਮੁੰਦਰ. (ਸਨਾਮਾ)
ਸੰਗ੍ਯਾ- ਪਾਣੀ ਪੁਰ ਤਰਨ ਵਾਲਾ, ਕਾਠ. (ਸਨਾਮਾ)
ਸੰਗ੍ਯਾ- ਨੀਰ (ਪਾਣੀ) ਦੇਣ ਵਾਲਾ, ਮੇਘ. ਬੱਦਲ। ੨. ਵਿ- ਜਿਸ ਦੇ ਰਦ (ਦੰਦ) ਨਹੀਂ.
ਸੰਗ੍ਯਾ- ਨੀਰਧਰ. ਬੱਦਲ. ਮੇਘ। ੨. ਦੇਖੋ, ਨੀਰਧਿ.
ਦੇਖੋ, ਨੀਰਧ ੧.
ਸੰਗ੍ਯਾ- ਨੀਰਧਰ (ਮੇਘ) ਧੁਨਿ (ਨਾਦ). ਰਾਵਣ ਦਾ ਪੁਤ੍ਰ ਮੇਘਨਾਦ. (ਸਨਾਮਾ)
ਸੰਗ੍ਯਾ- ਮੇਘਨਾਦ ਦਾ ਪਿਤਾ ਰਾਵਣ, ਉਸ ਦਾ ਵੈਰੀ ਤੀਰ. (ਸਨਾਮਾ)
nan
ਸੰਗ੍ਯਾ- ਜਲ ਧਾਰਣ ਵਾਲਾ ਸਮੁੰਦਰ. ਨੀਰਨਿਧਿ.
ਸੰਗ੍ਯਾ- ਪਰੋਸਣਾ. ਵਰਤਾਉਣ ਦੀ ਕ੍ਰਿਯਾ. ਦੇਖੋ, ਨੀਰ ੪. "ਮੈ ਨੀਰੇ ਅਨਿਕ ਭੋਜਨ ਬਹੁ ਬਿੰਜਨ." (ਸਾਰ ਮਃ ਪ) "ਜੇ ਸਉ ਭੋਜਨ ਮੈ ਨੀਰੇ." (ਵਡ ਮਃ ਪ) "ਜੇ ਸਉ ਅੰਮ੍ਰਿਤ ਨੀਰੀਐ." (ਸ੍ਰੀ ਅਃ ਮਃ ੩) ੨. ਨਦੀਨ ਕੱਢਣ ਦੀ ਕ੍ਰਿਯਾ. ਖੇਤੀ ਵਿੱਚੋਂ ਨਿਕੰਮਾ ਘਾਹ ਨਿਖੇਰਨਾ.