Meanings of Punjabi words starting from ਟ

ਸੰਗ੍ਯਾ- ਤੋਪਾ। ਜੋੜ. ਗੱਠ। ੩. ਧਾਤੂ ਦੇ ਜੋੜਨ ਦਾ ਮਸਾਲਾ.


ਦੇਖੋ, ਟੰਗ ਅਤੇ ਟੰਗਣਾ.


ਦੇਖੋ, ਟੰਗ ਹੇਠਦੀਂ ਲੰਘਣਾ.


ਸੰਗ੍ਯਾ- ਬਿਰਛ ਤੇ ਜਾਂ ਉੱਚੇ ਥਾਂ ਚੜ੍ਹਾਇਆ (ਟੰਗਿਆ) ਆਦਮੀ, ਜੋ ਦੂਰੋਂ ਆਉਂਦੇ ਦੁਸ਼ਮਨ ਨੂੰ ਦੇਖਕੇ ਖ਼ਬਰ ਦੇਵੇ.