Meanings of Punjabi words starting from ਥ

ਸੰਗ੍ਯਾ- ਸੰ. ਪ੍ਰੋਥ. ਘੋੜੇ ਸੂਰ ਆਦਿ ਪਸ਼ੂਆਂ ਦਾ ਲੰਮਾ ਨਿਕਲਿਆ ਹੋਇਆ ਮੂੰਹ.


ਸੰਗ੍ਯਾ- ਘਾਟਾ. ਕਮੀ. ਨ੍ਯੂਨਤਾ. "ਧਨ ਕੀ ਥੁਰ ਨਾਹੀ." (ਚਰਿਤ੍ਰ ੨੬੯)