Meanings of Punjabi words starting from ਨ

ਸੰਗ੍ਯਾ- ਜਲਪਤਿ. ਸਮੁੰਦਰ। ੨. ਵਰੁਣ ਦੇਵਤਾ.


ਸੰਗ੍ਯਾ- ਸਮੁੰਦਰ. ਜਲਨਿਧਿ.


ਜਲਪਤਿ. ਵਰੁਣ ਦੇਵਤਾ.


ਸੰਗ੍ਯਾ- ਸਮੁੰਦਰ। ੨. ਪ੍ਰਿਥਿਵੀ. (ਸਨਾਮਾ)


ਸੰਗ੍ਯਾ- ਤੂੜੀ ਭੋਹ ਆਦਿ ਪਸ਼ੂਆਂ ਦਾ ਚਾਰਾ। ੨. ਕ੍ਰਿ. ਵਿ- ਨੇੜੇ. ਪਾਸ. "ਦੂਰਿ ਬਤਾਵਤ ਪਾਇਓ ਨੀਰਾ." (ਗਉ ਥਿਤੀ ਕਬੀਰ) ੩. ਸੰਗ੍ਯਾ- ਸਮੀਪਤਾ। ੪. ਨੀਰ. ਜਲ. "ਮ੍ਰਿਗਤ੍ਰਿਸਨਾ ਕੋ ਹੇਰਹਿ ਨੀਰਾ। ਦੋਰਤ ਮ੍ਰਿਗ ਨਹਿ ਪਾਵਹਿ ਨੀਰਾ." (ਨਾਪ੍ਰ) ਮ੍ਰਿਗਤ੍ਰਿਸਨਾ ਦੇ ਪਾਣੀ ਦੀ, ਮ੍ਰਿਗ ਸਮੀਪਤਾ ਨਹੀਂ ਪਾਉਂਦਾ.


ਵਿ- ਨਿਰਾਲਾ. ਅਲੱਗ। ੨. ਅਲੇਪ. ਅਸੰਗ.


ਸੰਗ੍ਯਾ- ਨੀਰ (ਜਲ) ਦਾ ਆਲਯ (ਘਰ), ਸਮੁੰਦਰ.