nan
ਸੰਗ੍ਯਾ- ਇਕੱਠ. ਮੇਲਾ। ੨. ਗੂੜ੍ਹੀ ਮਿਤ੍ਰਤਾ.
nan
nan
ਸੰਗ੍ਯਾ- ਖ਼ਾ. ਸੂਈ. ਸੂਚੀ.
nan
nan
ਸੰਗ੍ਯਾ- ਜੂਤਾ. ਜੁੱਤਾ। ੨. ਪੋਸ਼ਾਕ. ਦੋਸ਼ਾਲਾ. "ਸਚ ਭਜਨ ਜੋੜੇ." (ਗਉ ਵਾਰ ੨. ਮਃ ੫) ੩. ਦੋ ਪਦਾਰਥ। ੪. ਨਰ ਅਤੇ ਮਾਦਾ.
ਜੋੜਕੇ. ਮੇਲਕੇ. "ਜੋੜਿ ਵਿਛੋੜੇ ਨਾਨਕ ਥਾਪਿ." (ਆਸਾ ਮਃ ੫)
ਮਿਲਾਈ. ਗੱਠੀ. "ਜੋੜੀ ਜੂੜੇ ਨ ਤੋੜੀ ਤੂਟੈ." (ਗਉ ਕਬੀਰ) ੨. ਸੰਗ੍ਯਾ- ਮੇਲੀ. ਮਿਲਾਪੀ. "ਹਰਿਨਾਮੇ ਕੋ ਹੋਵਹੁ ਜੋੜੀ" (ਬਸੰ ਮਃ ੫) ੩. ਸਾਂਝੀਵਾਲ। ੪. ਬਰਾਬਰ ਦਾ. ਤੁਲ੍ਯਤਾ ਵਾਲਾ। ੫. ਦੋ (ਨਰ ਮਦੀਨ ਆਦਿ) ਦਾ ਯੁਗ। ੬. ਪਖਾਵਜ. ਧਾਮਾ ਅਤੇ ਤਬਲਾ।
nan
ਵਿ- ਜੋੜਨ ਵਾਲਾ। ੨. ਸੰਗ੍ਯਾ- ਕੰਜੂਸ. ਕ੍ਰਿਪਣ. ਜੋ ਖਰਚਦਾ ਕਦੇ ਨਹੀਂ, ਜੋੜਦਾ ਹੀ ਰਹਿੰਦਾ ਹੈ.