ਸੰਗ੍ਯਾ- ਤੁੰਬੀ. ਤੂੰਬੀ. "ਅਠਸਠ ਤੀਰਥ ਮਜਨ ਕਰੈ ਤੋਂਬਰੀ." (ਭਾਗੁ ਕ) ੨. ਲਹੂ ਖਿੱਚਣ ਦੀ ਤੂੰਬੀ. ਸਿੰਗੀ. "ਜੈਸੇ ਜੋਕ ਤੋਂਬਰੀ ਲਗਾਈਅਤ ਰੋਗੀ ਤਨ." (ਭਾਗੁ ਕ)
nan
ਤਬ. ਤਾਂ. ਦੇਖੋ, ਤਉ.
ਅ਼. [توام] ਸੰਗ੍ਯਾ- ਜੌੜੇ ਬੱਚੇ. ਯਮਲ (twins)
nan
nan
ਅ਼. [توَسیف] ਤੌਸੀਫ਼. ਸੰਗ੍ਯਾ- ਵਸਫ਼ (ਗੁਣ) ਕਹਿਣ ਦੀ ਕ੍ਰਿਯਾ. ਤਅ਼ਰੀਫ਼ ਕਰਨਾ. ਗੁਣਾਨੁਵਾਦ.
nan
ਅ਼. [توَحید] ਸੰਗ੍ਯਾ- ਵਾਹ਼ਦ (ਇੱਕ) ਸਮਝਣ ਦਾ ਭਾਵ. ਇੱਕ ਪਾਰਬ੍ਰਹ੍ਮ ਦਾ ਨਿਸ਼ਚਾ. ਅਦਨਐਤਤਾ। ੨. ਅਦ੍ਵੈਤਵਾਦ. Monism (unitarianism).
ਅ਼. [توَہین] ਸੰਗ੍ਯਾ- ਵਾਹਨ (ਸੁਸਤੀ) ਦਾ ਭਾਵ। ੨. ਅਪਮਾਨ. ਅਨਾਦਰ. ਹਤਕ.
nan