ਸੰ. ਕ੍ਰਿ. ਵਿ- ਭੱਲ ਨਾਲ ਗ਼ਲਤ਼ੀ ਸੇ। ੨. ਅੱਗੋ ਪਿੱਛੀ.
ਸੰ. ਸੰਗ੍ਯਾ- ਨਰ ਨਾਰੀ ਦਾ ਜੋੜਾ। ੨. ਇਸਤ੍ਰੀ ਅਤੇ ਪਤਿ ਦਾ ਮਿਲਾਪ (ਸੰਗਮ) ੩. ਤੀਜੀ ਰਾਸ਼ਿ.
ਮਿਥ੍ਯਾਰੂਪ. "ਦ੍ਰਿਸਟਿਮਾਨ ਹੈ ਸਗਲ ਮਿਥੇਨਾ." (ਮਾਰੂ ਸੋਲਹੇ ਮਃ ੫)
nan
nan
nan
ਸੰ. मिद्. ਧਾ- ਮੋਟਾ ਹੋਣਾ, ਮੋਟਾ ਕਰਨਾ. ਦੇਖੋ, ਮੇਦ.
ਦੇਖੋ, ਇਦੰ.
ਸੰ. मिध्. ਧਾ- ਸਮਝਣਾ, ਜਾਣਨਾ, ਦੁੱਖ ਦੇਣਾ, ਜੋੜਨਾ, ਮਿਲਾਉਣਾ.
nan
ਕ੍ਰਿ- ਗੁੰਨ੍ਹਣਾ. ਮਸਲਣਾ. ਦੇਖੋ, ਮਿਧ ਧਾ.