ਦੇਖੋ, ਤਉਕ.
ਤੋਯ (ਪਾਣੀ) ਦਾ ਕਣ (ਤੁਬਕੇ) ਛਿੜਕਣੇ. ਦੇਖੋ, ਤਉਕਣਾ.
nan
ਅ਼. [توَقیر] ਵਕ਼ਰ (ਇ਼ੱਜ਼ਤ) ਦਾ ਭਾਵ ਮਾਨ. ਪ੍ਰਤਿਸ੍ਠਾ. ਕ਼ਦਰ.
ਸੰਗ੍ਯਾ- ਅੰਦੇਸ਼ਾ. ਚਿੰਤਾ. ਧੜਕਾ. ਅ਼. [تخیل] ਤਖ਼ੈਯੁੱਲ.