Meanings of Punjabi words starting from ਨ

ਸੰ. ਸੰਗ੍ਯਾ- ਕਮਰ ਨੂੰ ਲਪੇਟੀ ਹੋਈ ਰੱਸੀ। ੨. ਇਸਤ੍ਰੀਆਂ ਦਾ ਨਾਲਾ. ਇਜ਼ਾਰਬੰਦ। ੩. ਧੋਤੀ. ਸਾੜ੍ਹੀ। ੪. ਮੂਲ ਧਨ. ਪੂੰਜੀ.


ਦੇਖੋ, ਨੀਵਿ। ੨. ਵਿ- ਨੀਵੀਂ. ਨੰਮ੍ਰ। ੩. ਛੋਟੀ. ਤੁੱਛ. "ਹਮ ਨੀਵੀ ਪ੍ਰਭੁ ਅਤਿ ਊਚਾ." (ਸੂਹੀ ਛੰਤ ਮਃ ੩) ੪. ਬਾਂਉਂਨੀ.


ਨਿਉਂ ਬੁਨਿਆਦ (base).


ਸੰਗ੍ਯਾ- ਬਾਲਕ. ਬੱਚਾ.


ਬਾਲਕੀ. ਬੱਚੀ.