nan
nan
ਅ਼. [توَریت] ਯਹੂਦੀਆਂ (ਮੂਸਾਈਆਂ) ਦਾ ਧਰਮਗ੍ਰੰਥ, ਜੋ ਹ਼ਜਰਤ ਮੂਸਾ ਨੂੰ ਪ੍ਰਗਟ ਹੋਇਆ. Old Testament ਦੀਆਂ ਪਹਿਲੀਆਂ ਪੰਚ ਕਿਤਾਬਾਂ (Pentateuch). ਦੇਖੋ, ਮੂਸਾ.
ਦੇਖੋ, ਤਉਲ.
ਦੇਖੋ, ਤਉਲਗ.
ਸੰਗ੍ਯਾ- ਚੌੜੇ ਮੂੰਹ ਵਾਲਾ ਮਿੱਟੀ ਦਾ ਬਰਤਨ, ਜਿਸ ਵਿੱਚ ਭੋਜਨ ਰਿੰਨ੍ਹਿਆ ਜਾਵੇ. ਤਪਲਾ। ੨. ਉਹ ਭਾਂਡਾ, ਜਿਸ ਨਾਲ ਅੰਨ ਆਦਿ ਵਸਤੁ ਦਾ ਮਾਨ (ਵਜ਼ਨ) ਮਾਲੂਮ ਕਰੀਏ.
ਸੰਗ੍ਯਾ- ਚੌੜੇ ਮੂੰਹ ਵਾਲਾ ਮਿੱਟੀ ਦਾ ਬਰਤਨ, ਜਿਸ ਵਿੱਚ ਭੋਜਨ ਰਿੰਨ੍ਹਿਆ ਜਾਵੇ. ਤਪਲਾ। ੨. ਉਹ ਭਾਂਡਾ, ਜਿਸ ਨਾਲ ਅੰਨ ਆਦਿ ਵਸਤੁ ਦਾ ਮਾਨ (ਵਜ਼ਨ) ਮਾਲੂਮ ਕਰੀਏ.
nan
ਅੰ. Towel. ਸੰਗ੍ਯਾ- ਪਰਨਾ. ਸ਼ਰੀਰ ਸਾਫ ਕਰਨ ਦਾ ਰੁਮਾਲ. ਅੰਗੋਛਾ.
nan
nan