Meanings of Punjabi words starting from ਨ

ਅ਼. [نُسخا] ਸੰਗ੍ਯਾ- ਲਿਖਿਆਹੋਇਆ ਕਾਗ਼ਜ। ੨. ਕਾਪੀ. ਪੁਸ੍ਤਕ ਦੀ ਪ੍ਰਤਿ। ੩. ਵੈਦ੍ਯ ਦਾ ਲਿਖਿਆਹੋਇਆ ਉਹ ਪਰਚਾ, ਜਿਸ ਉੱਪਰ ਦਵਾਈ ਅਤੇ ਉਸ ਦੇ ਵਰਤਣ ਦੀ ਵਿਧਿ ਹੋਵੇ. Prescription.


ਅ਼. [نُصرت] ਨੁਸਰਤ. ਕੁਮਕ. ਸਹਾਇਤਾ. "ਨੁਸਰਤ ਬੇ ਦਰੰਗ." ਦੇਖੋ, ਦੇਗ ਤੇਗ਼ ਫ਼ਤਹ.