Meanings of Punjabi words starting from ਮ

ਦੇਖੋ, ਮੋਮਿਆਈ. "ਕਰਿ ਮਿਮਿਯਾਦੀ ਨ੍ਰਿਪਹਿ ਖਵਾਵੈ." (ਚਰਿਤ੍ਰ ੨੭੪)


ਮਮੋਲਾ. ਦੇਖੋ, ਖੰਜਨ. "ਮ੍ਰਿਗ ਔ ਮਿਮੋਲਨ ਕੀ ਮਾਨੋ ਇਹ ਖਾਨਿ ਹੈ." (ਕ੍ਰਿਸਨਾਵ)


ਸੰਗ੍ਯਾ- ਮ੍ਰਿਗਮਦ. ਕਸ੍ਤੂਰੀ. "ਕੇਸਰਿ ਕੁਸਮ ਮਿਰਗਮੈ." (ਤਿਲੰ ਮਃ ੧)