Meanings of Punjabi words starting from ਤ

ਦੇਖੋ, ਤਾਉੜਾ ਅਤੇ ਤਾਉੜੀ.

ਸਰਵ- ਤਿਸ ਨੂੰ.

ਸੰ. तङ्ग ਧਾ- ਕੰਬਣਾ, ਠੋਕਰ ਖਾਕੇ ਡਿਗਣਾ। ੨. ਫ਼ਾ. [تنگ] ਸੰਗ੍ਯਾ- ਘੋੜੇ ਦਾ ਜ਼ੀਨ ਕਸਣ ਦੀ ਪੇਟੀ. "ਤੰਗ ਐਂਚ ਤਬ ਕੀਨਸ ਤ੍ਯਾਰੀ." (ਗੁਪ੍ਰਸੂ) ੩. ਦੁਖੀ. ਹ਼ੈਰਾਨ. "ਵਿਣੁ ਨਾਵੈ ਕੂੜਿਆਰੁ ਅਉਖਾ ਤੰਗੀਐ." (ਮਃ ੧. ਵਾਰ ਮਲਾ)

ਦੇਖੋ, ਤੰਗ ਲੈਣਾ.