ਮਲੇਰੀ ਪਠਾਣ, ਜੋ ਨਾਹਰਖ਼ਾਨ ਦਾ ਭਾਈ ਸੀ. ਇਹ ਦੋਵੇਂ ਚਮਕੌਰ ਦੇ ਜੰਗ ਵਿੱਚ ਮੌਜੂਦ ਸੇ.
nan
ਦੇਖੋ, ਨੂਹ। ੨. ਦੇਖੋ, ਨੂੰਹ। ੩. ਫ਼ਾ. [نُہ] ਨੌ. ਨਵ.
ਦੇਖੋ, ਅਨੁਹਾਰ.
ਫ਼ਾ. [نُہُم] ਨਵਮ. ਨੌਮਾਂ.
ਅ਼. [نُقص] ਨੁਕ਼ਸ. ਸੰਗ੍ਯਾ- ਦੋਸ. ਖ਼ਰਾਬੀ। ੨. ਕਸਰ. ਕਮੀ. ਘਾਟਾ.