Meanings of Punjabi words starting from ਸ

ਦੇਖੋ, ਸਾਂਡ ਅਤੇ ਸਾਨ੍ਹ.


ਦੇਖੋ, ਸਾਹ ਸਾਹਾਣ.


ਦੇਖੋ, ਸਾਹਚੀਂ ਖਾਂ.


ਸੰਗ੍ਯਾ- ਬਾਦਸ਼ਾਹ ਦੀ ਬੇਗਮ। ੨. ਜਗਤਨਾਥ ਕਰਤਾਰ ਦੀ ਮਾਇਆ. "ਸਾਹਨਿ ਸਤਿ ਕਰੈ ਜੀਅ ਅਪਨੈ." (ਗਉ ਕਬੀਰ) ੩. ਸ਼ਾਹੂਕਾਰ ਦੀ ਇਸਤ੍ਰੀ.


ਦੇਖੋ, ਸਾਹਣੀ। ੨. ਦੇਖੋ, ਸਾਹਨਿ.


ਦੇਖੋ, ਸਾਹਿਬ.