ਅ਼. [نُقصان] ਨੁਕ਼ਸਾਨ. ਸੰਗ੍ਯਾ- ਹਾਨਿ. ਜ਼ਿਆਨ. ਕ੍ਸ਼੍ਤਿ। ੨. ਕਮੀ ਘਾਟਾ.
nan
nan
nan
nan
ਅ਼. [نُقطہ] ਨੁਕ਼ਤ਼ਹ. ਸੰਗ੍ਯਾ- ਬਿੰਦੀ. ਸਿਰਫ਼. "ਇੱਕਤੁ ਨੁਕਤੈ ਹੋਇਜਾਇ ਮਹਰਮ ਮੁਜਰਮ ਖੈਰ ਖੁਆਰੀ." (ਭਾਗੁ)#੨. ਅ਼. [نُکتہ] ਬਾਰੀਕ ਬਾਤ. ਉੱਤਮ ਉਕ੍ਤਿ. ਕਟਾਕ੍ਸ਼੍. "ਮੁਖ ਤੇ ਮੁਕਤਾ ਨੁਕਤਾ ਸਮ ਅੰਮ੍ਰਿਤ ਕਾਢ੍ਯੋ." (ਕ੍ਰਿਸਨਾਵ) ੩. ਸੰ. ਨਕ੍ਤਕ. ਪਰਨਾ."ਸਿਰ ਪਰ ਨੁਕਤਹ ਜੁਗਲ ਗਜ." (ਨਾਪ੍ਰ) ਦੋ ਗਜ ਦਾ ਸਾਫਾ. ਼
nan
ਫ਼ਾ. [نُکتہچینی] ਸੰਗ੍ਯਾ- ਬਾਰੀਕ ਬਾਤ ਚੁਗਣੀ. Criticism । ੨. ਗੁਣ ਦੋਸ ਦਾ ਵਿਚਾਰ. ਸਮਾਲੋਚਨਾ।੩ ਦੋਸ ਦੇਖਣ ਦੀ ਕ੍ਰਿਯਾ ਛਿਦ੍ਰ ਢੂੰਡਣ ਦਾ ਕਰਮ.
nan
ਵਿ- ਬਾਰੀਕ ਬਾਤ ਚੁਗਣ (ਫੜਨ) ਵਾਲਾ. ਦੋਸ ਦੇਖਣ ਵਾਲਾ. ਐਬਜੋ Caviller ਼। ੨. ਨੁਕਤਹਦਾਂ. ਨੁਖ਼ਨਚੀਂ Critic.
nan
ਦੇਖੋ, ਨੁਗਦੀ.