Meanings of Punjabi words starting from ਥ

ਘਾਟੇ ਵਿੱਚ ਹੁੰਦਾ. ਥੁੜਦਾ. "ਤਿਚਰੁ ਮੂਲਿ ਨ ਥੁੜੀਦੋ." (ਸਵਾ ਮਃ ੫)


ਸੰਗ੍ਯਾ- ਥੁਤਕਾਰ. ਥੁੱਕਣ ਦੀ ਧੁਨਿ। ੨. ਵ੍ਯ- ਧਿੱਕਾਰ. ਲਾਨਤ.