Meanings of Punjabi words starting from ਬ

ਸੰਗ੍ਯਾ- ਬਾਹੁ ਕਟਕ (ਕੜਾ). ਭੁਜਾ ਪੁਰ ਪਹਿਰਣ ਦਾ ਗਹਿਣਾ. ਭੁਜਬੰਦ. ਅੰਗਦ.


ਸੰ. ਵਧੂਟੀ. ਸੰਗ੍ਯਾ- ਵਧੂ. ਬਹੂ. ਵਹੁਟੀ. ਭਾਰਯਾ। ੨. ਨੂੰਹ. ਪੁਤ੍ਰਵਧੂ.