ਮਲੇਰਕੋਟਲੇ ਦਾ ਬਾਣੀਆਂ, ਜਿਸ ਨੇ ਬੰਦੇ ਬਹਾਦੁਰ ਨੂੰ ਭੇਟਾ ਦੇਕੇ ਅਤੇ ਬੇਨਤੀ ਕਰਕੇ ਸ਼ਹਰ ਨੂੰ ਲੁੱਟਣੋਂ ਬਚਾਇਆ.
ਦੇਖੋ, ਕ੍ਰਿਸਨਬੱਲਭਾ.
ਦੇਖੋ, ਕ੍ਰਿਸਨਗੰਗਾ। ੨. ਗੁਰੂ ਅਰਜਨ ਦੇਵ ਦਾ ਸਿੱਖ, ਜਿਸ ਨੇ ਅਮ੍ਰਿਤਸਰ ਬਣਨ ਸਮੇਂ ਭਾਰੀ ਸੇਵਾ ਕੀਤੀ। ੩. ਝਿੰਗਣ ਗੋਤ ਦਾ ਬ੍ਰਾਹਮਣ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋਇਆ. ਇਸ ਨੂੰ ਸਤਿਗੁਰੂ ਨੇ ਪ੍ਰਚਾਰਕ ਥਾਪਿਆ। ੪. ਝੰਝੂ ਗੋਤ ਦਾ ਇੱਕ ਪ੍ਰੇਮੀ, ਜੋ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋ ਕੇ ਯੋਧਾ ਅਤੇ ਆਤਮਗ੍ਯਾਨੀ ਹੋਇਆ.
ਦੇਖੋ, ਕ੍ਰਿਸਨਾਰਜੁਨ.
ਦੇਖੋ, ਕ੍ਰਿਸਨ। ੨. ਵਿਸਨੁ ਦੀ ਥਾਂ ਭੀ ਇਹ ਸ਼ਬਦ ਆਇਆ ਹੈ. "ਕਿਸਨੁ ਸਦਾ ਅਵਤਾਰੀ ਰੂਧਾ." (ਵਡ ਮਃ ੩)
nan
nan