Meanings of Punjabi words starting from ਨ

ਨ- ਉਚਾਰਾ. ਨਾ ਆਖਿਆ."ਪ੍ਰਾਨ ਤਜੇ ਤਿਨ ਪਾਨਿ ਨੁਚਾਰਾ." (ਰੁਦ੍ਰਾਵ) ਪਾਣੀ ਨਾ ਮੰਗਿਆ.


ਸੰ. ਵਿ- ਪ੍ਰਸ਼ੰਸਿਤ. ਜਿਸ ਦੀ ਉਸਤਤਿ ਕੀਤੀ ਗਈ ਹੈ.


ਅ਼. [نُطفہ] ਸੰਗ੍ਯਾ- ਵੀਰਜ. ਸ਼ੁਕ੍ਰ. "ਨੁਤਫਿਓ ਮਾਸ ਉਪਜਈ ਮਾਸਹੁ ਜੁੱਸੇ ਪਾਕ." (ਜਸਾ) ੨. ਔਲਾਦ. ਸੰਤਾਨ.