Meanings of Punjabi words starting from ਕ

ਅ਼. [کِسبت] ਕਮਾਉਣਾ. ਲਾਭ ਪ੍ਰਾਪਤ ਕਰਨਾ.


ਅ਼. [قِسم] ਸੰਗ੍ਯਾ- ਭੇਦ. ਜਾਤਿ। ੨. ਪ੍ਰਕਾਰ. ਢੰਗ. ਭਾਂਤਿ.


ਅ਼. [قِسمت] ਸੰਗ੍ਯਾ- ਭਾਗ. ਹਿੱਸਾ। ੨. ਪ੍ਰਾਰਬਧ. ਨਸੀਬ। ੩. ਦੇਸ਼. ਪ੍ਰਾਂਤ. ਇਲਾਕਾ.