ਸੰ. ਸੰਗ੍ਯਾ- ਪ੍ਰਸ਼ੰਸਾ. ਤਅ਼ਰੀਫ. "ਸੁਨੀ ਨੁਤਿ ਗੌਰਤਾਤ." (ਨਾਪ੍ਰ) "ਨੁਤਿਹ ਬਖਾਨਤ ਆਨਦਕੰਦਾ." (ਨਾਪ੍ਰ) ੨. ਪ੍ਰਣਾਮ. ਬੰਦਨਾ. ਨਮਸਕਾਰ.
ਸੰ. नुद्. ਧਾ. ਧਕੇਲਣਾ, ਹੱਕਣਾ, ਪ੍ਰੇਰਨਾ, ਅੱਗੇ ਵਧਣਾ.
nan
ਨ- ਉਦਯ. ਵਿ- ਗੁਪਤ. ਲੋਪ। ੨. ਨਮੂਦਾਰ. ਪ੍ਰਗਟ. ਪੁੰਨ ਕੇ ਪੰਥਪ੍ਰਕਾਸ਼ ਨੁਦੈ ਭਯੇ." (ਸ਼ੇਖਰ) ਦੇਖੋ, ਨੁਦ ਧਾ.
ਫ਼ਾ. [نُما] ਦਿਖਾਉਣ ਦਾ ਭਾਵ। ੨. ਪ੍ਰਤ੍ਯਯ, ਜੋ ਸ਼ਬਦ ਦੇ ਅੰਤ ਲਗਕੇ ਵਾਲਾ (ਵਾਨ) ਅਰਥ ਪ੍ਰਗਟ ਕਰਦਾ ਹੈ. ਜਿਵੇਂ- ਰਹਨੁਮਾ.
nan
nan
nan
nan
nan
nan
ਫ਼ਾ. [نُمایش] ਸੰਗ੍ਯਾ- ਪ੍ਰਦਰਸ਼ਨ. ਦਿਖਾਵਾ। ੨. ਆਡੰਬਰ। ੩. ਉਹ ਮੇਲਾ, ਜਿਸ ਵਿੱਚ ਅਦਭੁਤ ਚੀਜ਼ਾਂ ਦਿਖਾਈਆਂਜਾਣਤ. ਪ੍ਰਦਰਸ਼ਿਨੀ.