Meanings of Punjabi words starting from ਮ

ਦੇਖੋ, ਮਰਮ. "ਲਾਗੀ ਚੋਟ ਮਿਰੰਮ ਕੀ ਰਹਿਓ ਕਬੀਰਾ ਠਉਰੁ." (ਸ. ਕਬੀਰ)¹


ਸੰ. मिल्. ਧਾ- ਜੁੜਨਾ, ਮਿਲਣਾ, ਸੰਯੁਕ੍ਤ ਹੋਣਾ.


ਵਿ- ਮਿਲਾਉਣ ਵਾਲਾ. "ਜੋ ਹਰਿ ਪ੍ਰਭੁ ਮੇਲੇ ਮੇਲਿ ਮਿਲਈਆ." (ਬਿਲਾ ਅਃ ਮਃ ੪) ੨. ਮਿਲ ਗਈਆ. "ਜੋਤੀ ਜੋਤਿ ਮਿਲਈਆ." (ਬਿਲਾ ਅਃ ਮਃ ੪)


ਮਿਲੇਗਾ.