ਦੇਖੋ, ਜੰਤ। ੨. ਯੰਤ੍ਰ. ਕਲ. ਮਸ਼ੀਨ। ੩. ਵਾਜਾ. "ਜੰਤੀ ਕੈ ਵਸਿ ਜੰਤੁ." (ਵਾਰ ਸੋਰ ਮਃ ੪)
nan
ਸੰਗ੍ਯਾ- ਕ੍ਰਿਮਿਫਲ. ਦੇਖੋ, ਉਦੁੰਬਰ.
ਸੰ. ਯੰਤ੍ਰਿਨ੍- ਯੰਤ੍ਰੀ. ਵਿ- ਕਲ ਚਲਾਉਣ ਵਾਲਾ। ੨. ਵਾਜਾ ਵਜਾਉਣਵਾਲਾ. "ਹਮ ਜੰਤੁ ਤੂੰ ਪੁਰਖੁ ਜੰਤੈਨੀ." (ਬਿਲਾ ਮਃ ੪)
ਸੰਗ੍ਯਾ- ਜੰਤੁ. ਜਾਨਵਰ। ੨. ਸੰ. ਯੰਤ੍ਰ. ਕਲ. ਮਸ਼ੀਨ. ਭਾਵ- ਦੇਹ. "ਜੀਅ ਜੰਤ੍ਰ ਸਭਿ ਤੇਰੇ ਥਾਪੇ." (ਮਾਝ ਮਃ ੫) ਜੀਵਾਤਮਾ ਅਤੇ ਜਿਸਮ ਸਭ ਤੇਰੇ ਥਾਪੇ। ੩. ਵਾਜਾ। ੪. ਤੰਤ੍ਰਸ਼ਾਸਤ੍ਰ ਅਨੁਸਾਰ ਟੂਣਾ. ਦੇਖੋ, ਯੰਤ੍ਰ. "ਨ ਜੰਤ੍ਰ ਮੇ ਨ ਤੰਤ੍ਰ ਮੇ ਨ ਮੰਤ੍ਰ ਵਸਿ ਆਵਈ." (ਅਕਾਲ) ੫. ਸੰ. ਜਨਿਤ੍ਰ. ਜਨਮਸ੍ਥਾਨ. "ਜੰਤ੍ਰ ਹੂੰ ਨ ਜਾਤਿ ਜਾਂਕੀ." (ਅਕਾਲ)
ਦੇਖੋ, ਜੰਤਰੀ। ੨. ਦੇਖੋ, ਜੰਤ੍ਰੀ। ੩. ਦੇਖੋ, ਜਨਿਤ੍ਰੀ.
ਦੇਖੋ, ਜੰਤਰੀ ੨। ੨. ਦੇਖੋ, ਜੰਤੀ। ੩. ਯੰਤ੍ਰ (ਟੂਣਾ ਟਾਮਣ) ਜਾਣਨ ਅਤੇ ਕਰਨ ਵਾਲਾ.
ਸੰਗ੍ਯਾ- ਗੱਡੇ ਰਥ ਆਦਿ ਦਾ ਵਾਂਗ। ੨. ਸੇਵੀਆਂ ਬਣਾਉਣ ਦਾ ਯੰਤ੍ਰ। ੩. ਫ਼ਾ. [ژِند] ਜੁੰਦ. ਪਾਰਸੀਆਂ ਦਾ ਧਰਮਗ੍ਰੰਥ, ਜੋ ਈ਼ਸਵੀ ਸਨ ਆਰੰਭ ਤੋਂ ੬੦੦ ਵਰ੍ਹੇ ਪਹਿਲਾਂ ਬਣਿਆ ਹੈ. ਸਟੀਕ ਜ਼ੰਦ "ਜੰਦ ਅਵਸ੍ਤਾ" ਅਥਵਾ "ਜ਼ੰਦ ਉਸ੍ਤਾ" ਨਾਮ ਤੋਂ ਪ੍ਰਸਿੱਧ ਹੈ. ਦੇਖੋ, ਉਸਤਾ.
nan
nan
nan
nan